ਬੱਚੇ ਖੇਡਦੇ ਹਨ, ਵਾਕ ਵਿੱਚ ਕਿਹੜੀ ਕਿਰਿਆ ਹੈ ?

This question was previously asked in
Punjab Police Constable Official Paper-I & II (Held On: 07 Aug, 2024 Shift 1)
View all Punjab Police Constable Papers >
  1. ਮੁਖ 
  2. ਸਹਾਇਕ
  3. ਅਕਰਮਕ
  4. ਸਕਰਮਕ

Answer (Detailed Solution Below)

Option 3 : ਅਕਰਮਕ
Free
CT 1: Constitution and its Features Part One
5.6 K Users
10 Questions 10 Marks 6 Mins

Detailed Solution

Download Solution PDF

ਬੱਚੇ ਖੇਡਦੇ ਹਨ, ਵਾਕ ਵਿੱਚ ਅਕਰਮਕ ਕਿਰਿਆ ਹੈ। 

Additional Information ਕਿਰਿਆ : ਕਿਸੇ ਕੰਮ ਦੇ ਹੋਣ ਬਾਰੇ, ਉਸ ਦੇ ਵਾਪਰਨ ਬਾਰੇ ਜਾਂ ਉਸ ਦੇ ਕੀਤੇ ਜਾਣ ਬਾਰੇ ਜਿਹੜੇ ਸ਼ਬਦ ਵਰਤੇ ਜਾਂਦੇ ਹਨ, ਵਿਆਕਰਨ ਵਿੱਚ ਉਨ੍ਹਾਂ ਨੂੰ ਕਿਰਿਆ ਕਿਹਾ ਜਾਂਦਾ ਹੈ 

ਜਿਵੇਂ:- ਨੱਚ ਰਿਹਾ ਹੈ, ਸੋ ਰਿਹਾ ਹੈ, ਜਾ ਰਿਹਾ ਹੈ ਆਦਿ। 

ਕਿਰਿਆ ਦੀਆਂ ਹੇਠਲੀਆਂ ਦੋ ਕਿਸਮਾਂ ਹਨ:

1) ਅਕਰਮਕ ਕਿਰਿਆ → ਅਕਰਮਕ ਤੋਂ ਭਾਵ ਕਰਮ ਰਹਿਤ ਹੈ। ਇਸ ਤਰ੍ਹਾਂ ਜਿਸ ਵਾਕ ਵਿੱਚ ਕਿਰਿਆ ਦਾ ਕਰਮ ਨਹੀਂ ਹੁੰਦਾ ਬਲਕੀ ਕੇਵਲ ਕਰਤਾ ਹੀ ਹੁੰਦਾ ਹੈ, ਉਸਨੂੰ ਅਕਰਮਕ ਕਿਰਿਆ ਆਖਦੇ ਹਨ

2) ਸਕਰਮਕ ਕਿਰਿਆ → ਜਿਹੜੀ ਅਕਰਮਕ ਕਿਰਿਆ ਆਪਣੇ ਕਰਤਾ ਨਾਲ ਮਿਲ ਕੇ ਸਾਰਥਕ ਵਾਕ ਨਾ ਬਣਾ ਸਕੇ, ਉਸਨੂੰ ਅਪੂਰਨ ਅਕਰਮਕ ਕਿਰਿਆ ਆਖਦੇ ਹਨ

Latest Punjab Police Constable Updates

Last updated on May 26, 2025

->The Punjab Police Constable Exam Hall Ticket 2025 has been released on the official website of Punjab Police for the examination to be held from 31st May to 8th June 2025.

> The Punjab Police Constable 2025 Exams have started from 4th May onwards.

-> According to the official notification, the Punjab Police has announced a total of 1746 Vacancies for the post of District Police Cadre and Armed Police Cadre.

-> Eligible and Interested candidates can apply from 21st February 2025 to 13th March 2025. 

-> The candidates will be selected based on their performance in the computer based test, physical measurement test, physical screening test, and document scrutiny.

-> Candidates can go through the Punjab Police Constable Preparation Tips to give a boost to their preparation.

-> Selected candidates will be getting a salary of INR.19,900 per month. 

Get Free Access Now
Hot Links: teen patti master gold download teen patti refer earn teen patti master new version