Punjabi Literature MCQ Quiz - Objective Question with Answer for Punjabi Literature - Download Free PDF

Last updated on Apr 29, 2025

Latest Punjabi Literature MCQ Objective Questions

Punjabi Literature Question 1:

Comprehension:

ਹੇਠ ਲਿਖੇ ਪੈਰੇ ਨੂੰ ਪੜ੍ਹੋ ਅਤੇ ਬਾਅਦ ਵਿੱਚ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿਊ।

ਗੁਰੂ ਗੋਬਿੰਦ ਸਿੰਘ ਜੀ ਮਨੁੱਖ ਦੀ ਏਕਤਾ ਵਿੱਚ ਵਿਸ਼ਵਾਸ ਰੱਖਦੇ ਸਨ। ਆਪ ਦੀ ਲੜਾਈ ਜ਼ਾਲਿਮ ਤੇ ਜਾਬਰ ਵਿਰੁੱਧ ਸੀ। ਇਹੋ ਹੀ ਕਾਰਨ ਹੈ ਕਿ ਹਰ ਫ਼ਿਰਕੇ ਦੇ ਯੋਧੇ ਆਪ ਦੀ ਸੈਨਾ ਵਿੱਚ ਫ਼ੌਜੀ ਅਫ਼ਸਰ ਦੀ ਪਦਵੀ ਨੂੰ ਗ੍ਰਹਿਣ ਕਰਕੇ ਜ਼ੁਲਮ ਦਾ ਟਾਕਰਾ ਕਰਨ ਲਈ ਫ਼ਖਰ ਮਹਿਸੂਸ ਕਰਦੇ ਸਨ। ਪੀਰ ਬੁੱਧੂ ਸ਼ਾਹ ਦਾ ਆਪ ਜੀ ਦੀ ਸੈਨਾ ਵਿੱਚ ਸ਼ਾਮਲ ਹੋਣਾ ਇੱਕ ਪ੍ਰਮੁੱਖ ਪ੍ਰਮਾਣ ਹੈ। ਬਹੁਤ ਸਾਰੇ ਹਿੰਦੂ ਕਵੀਆਂ ਦੀ ਸਰਪ੍ਰਸਤੀ ਵੀ ਆਪ ਜੀ ਨੇ ਕੀਤੀ। ਆਪ ਜੀ ਦਾ ਸਾਰਾ ਜੀਵਨ ਹੀ ਜੰਗਾਂ-ਯੁੱਧਾਂ ਤੇ ਜਦੋ-ਜਹਿਦ ਵਿੱਚ ਲੰਘਿਆ। ਪਹਾੜੀ ਰਾਜਿਆਂ ਅਤੇ ਮੁਗਲ ਬਾਦਸ਼ਾਹਾਂ ਨਾਲ ਆਪ ਜੀ ਨੇ ਲੋਹਾ ਲਿਆ। ਮੁੱਠੀ ਭਰ ਖਾਲਸਾ ਫ਼ੌਜਾਂ ਵਿੱਚ ਆਪ ਨੇ ਅਜਿਹੀ ਸਪਿਰਟ ਭਰ ਦਿੱਤੀ ਜੋ ਕਿ ਵੈਰੀਆਂ ਦੇ ਲੱਖਾਂ ਦੀ ਗਿਣਤੀ ਦੇ ਦਲਾਂ ਉੱਤੇ ਭਾਰੂ ਸਾਬਤ ਹੋਈ।

ਗੁਰੂ ਗੋਬਿੰਦ ਸਿੰਘ ਜੀ ਦੀ ਲੜਾਈ ਕਿਸ ਦੇ ਵਿਰੁੱਧ ਸੀ?

  1. ਜ਼ਾਲਮ ਤੇ ਜਾਬਰ ਵਿਰੁੱਧ
  2. ਪਹਾੜੀ ਰਾਜਿਆਂ ਵਿਰੁੱਧ
  3. ਪਠਾਣਾਂ ਵਿਰੁੱਧ
  4. ਤਤਕਾਲੀਨ ਹਕੂਮਤ ਵਿਰੁੱਧ

Answer (Detailed Solution Below)

Option 1 : ਜ਼ਾਲਮ ਤੇ ਜਾਬਰ ਵਿਰੁੱਧ

Punjabi Literature Question 1 Detailed Solution

ਗੁਰੂ ਗੋਬਿੰਦ ਸਿੰਘ ਜੀ ਦੀ ਲੜਾਈ ਜ਼ਾਲਮ ਤੇ ਜਾਬਰ ਵਿਰੁੱਧ ਦੇ ਵਿਰੁੱਧ ਸੀ। 

Punjabi Literature Question 2:

Comprehension:

ਹੇਠ ਲਿਖੇ ਪੈਰੇ ਨੂੰ ਪੜ੍ਹੋ ਅਤੇ ਬਾਅਦ ਵਿੱਚ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿਊ।

ਗੁਰੂ ਗੋਬਿੰਦ ਸਿੰਘ ਜੀ ਮਨੁੱਖ ਦੀ ਏਕਤਾ ਵਿੱਚ ਵਿਸ਼ਵਾਸ ਰੱਖਦੇ ਸਨ। ਆਪ ਦੀ ਲੜਾਈ ਜ਼ਾਲਿਮ ਤੇ ਜਾਬਰ ਵਿਰੁੱਧ ਸੀ। ਇਹੋ ਹੀ ਕਾਰਨ ਹੈ ਕਿ ਹਰ ਫ਼ਿਰਕੇ ਦੇ ਯੋਧੇ ਆਪ ਦੀ ਸੈਨਾ ਵਿੱਚ ਫ਼ੌਜੀ ਅਫ਼ਸਰ ਦੀ ਪਦਵੀ ਨੂੰ ਗ੍ਰਹਿਣ ਕਰਕੇ ਜ਼ੁਲਮ ਦਾ ਟਾਕਰਾ ਕਰਨ ਲਈ ਫ਼ਖਰ ਮਹਿਸੂਸ ਕਰਦੇ ਸਨ। ਪੀਰ ਬੁੱਧੂ ਸ਼ਾਹ ਦਾ ਆਪ ਜੀ ਦੀ ਸੈਨਾ ਵਿੱਚ ਸ਼ਾਮਲ ਹੋਣਾ ਇੱਕ ਪ੍ਰਮੁੱਖ ਪ੍ਰਮਾਣ ਹੈ। ਬਹੁਤ ਸਾਰੇ ਹਿੰਦੂ ਕਵੀਆਂ ਦੀ ਸਰਪ੍ਰਸਤੀ ਵੀ ਆਪ ਜੀ ਨੇ ਕੀਤੀ। ਆਪ ਜੀ ਦਾ ਸਾਰਾ ਜੀਵਨ ਹੀ ਜੰਗਾਂ-ਯੁੱਧਾਂ ਤੇ ਜਦੋ-ਜਹਿਦ ਵਿੱਚ ਲੰਘਿਆ। ਪਹਾੜੀ ਰਾਜਿਆਂ ਅਤੇ ਮੁਗਲ ਬਾਦਸ਼ਾਹਾਂ ਨਾਲ ਆਪ ਜੀ ਨੇ ਲੋਹਾ ਲਿਆ। ਮੁੱਠੀ ਭਰ ਖਾਲਸਾ ਫ਼ੌਜਾਂ ਵਿੱਚ ਆਪ ਨੇ ਅਜਿਹੀ ਸਪਿਰਟ ਭਰ ਦਿੱਤੀ ਜੋ ਕਿ ਵੈਰੀਆਂ ਦੇ ਲੱਖਾਂ ਦੀ ਗਿਣਤੀ ਦੇ ਦਲਾਂ ਉੱਤੇ ਭਾਰੂ ਸਾਬਤ ਹੋਈ।

ਗੁਰੂ ਜੀ ਨੇ ਕਿਨ੍ਹਾਂ ਨਾਲ ਲੋਹਾ ਲਿਆ?

  1. ਪਹਾੜੀ ਰਾਜਿਆਂ ਤੇ ਮੁਗਲ ਬਾਦਸ਼ਾਹਾਂ ਨਾਲ
  2. ਕਵੀਆਂ ਨਾਲ
  3. ਹਿੰਦੂਆਂ ਨਾਲ
  4. ਪਠਾਣਾਂ ਨਾਲ

Answer (Detailed Solution Below)

Option 1 : ਪਹਾੜੀ ਰਾਜਿਆਂ ਤੇ ਮੁਗਲ ਬਾਦਸ਼ਾਹਾਂ ਨਾਲ

Punjabi Literature Question 2 Detailed Solution

ਗੁਰੂ ਗੋਬਿੰਦ ਸਿੰਘ ਜੀ ਨੇ ਪਹਾੜੀ ਰਾਜਿਆਂ ਤੇ ਮੁਗਲ ਬਾਦਸ਼ਾਹਾਂ ਨਾਲ ਲੋਹਾ ਲਿਆ। 

Punjabi Literature Question 3:

Comprehension:

ਹੇਠ ਲਿਖੇ ਪੈਰੇ ਨੂੰ ਪੜ੍ਹੋ ਅਤੇ ਬਾਅਦ ਵਿੱਚ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿਊ।

ਗੁਰੂ ਗੋਬਿੰਦ ਸਿੰਘ ਜੀ ਮਨੁੱਖ ਦੀ ਏਕਤਾ ਵਿੱਚ ਵਿਸ਼ਵਾਸ ਰੱਖਦੇ ਸਨ। ਆਪ ਦੀ ਲੜਾਈ ਜ਼ਾਲਿਮ ਤੇ ਜਾਬਰ ਵਿਰੁੱਧ ਸੀ। ਇਹੋ ਹੀ ਕਾਰਨ ਹੈ ਕਿ ਹਰ ਫ਼ਿਰਕੇ ਦੇ ਯੋਧੇ ਆਪ ਦੀ ਸੈਨਾ ਵਿੱਚ ਫ਼ੌਜੀ ਅਫ਼ਸਰ ਦੀ ਪਦਵੀ ਨੂੰ ਗ੍ਰਹਿਣ ਕਰਕੇ ਜ਼ੁਲਮ ਦਾ ਟਾਕਰਾ ਕਰਨ ਲਈ ਫ਼ਖਰ ਮਹਿਸੂਸ ਕਰਦੇ ਸਨ। ਪੀਰ ਬੁੱਧੂ ਸ਼ਾਹ ਦਾ ਆਪ ਜੀ ਦੀ ਸੈਨਾ ਵਿੱਚ ਸ਼ਾਮਲ ਹੋਣਾ ਇੱਕ ਪ੍ਰਮੁੱਖ ਪ੍ਰਮਾਣ ਹੈ। ਬਹੁਤ ਸਾਰੇ ਹਿੰਦੂ ਕਵੀਆਂ ਦੀ ਸਰਪ੍ਰਸਤੀ ਵੀ ਆਪ ਜੀ ਨੇ ਕੀਤੀ। ਆਪ ਜੀ ਦਾ ਸਾਰਾ ਜੀਵਨ ਹੀ ਜੰਗਾਂ-ਯੁੱਧਾਂ ਤੇ ਜਦੋ-ਜਹਿਦ ਵਿੱਚ ਲੰਘਿਆ। ਪਹਾੜੀ ਰਾਜਿਆਂ ਅਤੇ ਮੁਗਲ ਬਾਦਸ਼ਾਹਾਂ ਨਾਲ ਆਪ ਜੀ ਨੇ ਲੋਹਾ ਲਿਆ। ਮੁੱਠੀ ਭਰ ਖਾਲਸਾ ਫ਼ੌਜਾਂ ਵਿੱਚ ਆਪ ਨੇ ਅਜਿਹੀ ਸਪਿਰਟ ਭਰ ਦਿੱਤੀ ਜੋ ਕਿ ਵੈਰੀਆਂ ਦੇ ਲੱਖਾਂ ਦੀ ਗਿਣਤੀ ਦੇ ਦਲਾਂ ਉੱਤੇ ਭਾਰੂ ਸਾਬਤ ਹੋਈ।

ਗੁਰੂ ਜੀ ਕਿਸ ਵਿੱਚ ਵਿਸ਼ਵਾਸ ਰੱਖਦੇ ਸਨ? 

  1. ਮਨੁੱਖ ਮਾਤਰ ਦੀ ਏਕਤਾ ਵਿੱਚ
  2. ਮਨੁੱਖ ਮਾਤਰ ਦੇ ਫ਼ਰਜ਼ਾਂ ਵਿੱਚ
  3. ਮਨੁੱਖ ਮਾਤਰ ਦੀ ਤਾਕਤ ਵਿੱਚ
  4. ਮਨੁੱਖ ਮਾਤਰ ਦੇ ਹੱਕਾਂ ਵਿੱਚ

Answer (Detailed Solution Below)

Option 1 : ਮਨੁੱਖ ਮਾਤਰ ਦੀ ਏਕਤਾ ਵਿੱਚ

Punjabi Literature Question 3 Detailed Solution

ਗੁਰੂ ਗੋਬਿੰਦ ਸਿੰਘ ਜੀ ਮਨੁੱਖ ਦੀ ਏਕਤਾ ਵਿੱਚ ਵਿਸ਼ਵਾਸ ਰੱਖਦੇ ਸਨ। 

Punjabi Literature Question 4:

Comprehension:

ਪੈਰ੍ਹੇ ਨੂੰ ਪੜ੍ਹ ਕੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿਉ। 

ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 1666 ਈ. ਵਿੱਚ ਪਟਨਾ ਵਿਖੇ ਹੋਇਆ। ਆਪ ਦੇ ਪਿਤਾ ਦਾ ਨਾਮ ਗੁਰੂ ਤੇਗ ਬਹਾਦਰ ਜੀ ਅਤੇਮਾਤਾ ਦਾ ਨਾਮ ਮਾਤਾ ਗੁਜਰੀ ਜੀ ਸੀ। ਬਚਪਨ ਵਿੱਚ ਹੀ ਆਪ ਹੋਣਹਾਰ ਬਾਲਕ ਸਨ। ਆਪ ਆਪਣੇ ਸਾਥੀ ਬਾਲਕਾਂ ਦੀਆਂ ਫੌਜਾਂ ਬਣਾ ਕੇ ਇੱਕ-ਦੂਜੇ ਦੇ ਵਿਰੁੱਧ ਨਕਲੀ ਲੜਾਈਆਂ ਕਰਦੇ ਸਨ। ਕੋਈ ਨਹੀਂ ਸੀ ਜਾਣਦਾ ਕਿ ਇਹ ਹੋਣਹਾਰ ਬਾਲਕ ਸਮੇਂ ਦੀ ਸਰਕਾਰ ਨਾਲ ਟੱਕਰ ਲਵੇਗਾ ਅਤੇ ਜ਼ੁਲਮ ਦਾ ਨਾਸ ਕਰੇਗਾ। ਚਮਕੌਰ ਦੇ ਸਥਾਨ ਤੇ ਆਪ ਦਾ ਮੁਗਲਾਂ ਨਾਲ ਘਮਸਾਣ ਦਾ ਯੁੱਧ ਹੋਇਆ। ਇਸ ਲੜਾਈ ਵਿੱਚ ਆਪ ਦੇ ਦੋ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਸ਼ਹੀਦ ਹੋ ਗਏ। ਦੋ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਦੇ ਨਵਾਬ ਵਜ਼ੀਰਖਾ ਨ ਨੇ ਨੀਹਾਂ ਵਿੱਚ ਚਿਣਵਾ ਦਿੱਤਾ। ਆਪ ਦਾ ਸਾਰਾ ਪਰਿਵਾਰ ਖੇਰੂੰ-ਖੇਰੂੰ ਹੋ ਗਿਆ। ਆਪ ਨੇ ਫਿਰ ਵੀ ਹੌਸਲਾ ਨਾ ਹਾਰਿਆ। ਆਪ ਨੇ ਜੀਵਨ ਦੀ ਆਖਰੀ ਲੜਾਈ ਖਿਦਰਾਣੇ ਵਿੱਚ ਲੜੀ। ਜਿਸ ਵਿੱਚ 40 ਸਿੰਘ ਸ਼ਹੀਦ ਹੋਏ ਅਤੇ ਆਪ ਨੇ ਇਨ੍ਹਾਂ ਨੂੰ 40 ਮੁਕਤਿਆਂ ਦਾ ਨਾਮ ਦਿੱਤਾ। ਖਿਦਰਾਣੇ ਦਾ ਨਾਮ ਬਦਲ ਕੇ ਮੁਕਤਸਰ ਪੈ ਗਿਆ ਜੋ ਅੱਜ-ਕੱਲ੍ਹ ਪੰਜਾਬ ਦਾ ਜ਼ਿਲ੍ਹਾ ਹੈ। ਫਿਰ ਆਪ ਨੇ ਤਲਵੰਡੀ ਸਾਬੋ ਰਹਿ ਕੇ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਕੀਤਾ। ਆਪ ਨੇ ਔਰੰਗਜ਼ੇਬ ਨੂੰ ਜ਼ਫਰਨਾਮਾ ਦੇ ਰੂਪ ਵਿੱਚ ਇੱਕ ਪੱਤਰ ਲਿਖਿਆ। ਅੰਤ ਆਪ ਨਾਂਦੇੜ ਵੱਲ ਚਲੇ ਗਏ ਜਿੱਥੇ ਇੱਕ ਪਠਾਣ ਵੱਲੋਂ ਆਪ ਦੇ ਢਿੱਡ ਵਿੱਚ ਛੁਰਾ ਮਾਰ ਕੇ ਆਪ ਨੂੰ ਜ਼ਖਮੀ ਕਰ ਦਿੱਤਾ ਅਤੇ ਆਪ 1708 ਈ. ਵਿੱਚ ਜੋਤੀ-ਜੋਤ ਸਮਾ ਗਏ। 

ਮੁਕਤਸਰ ਦਾ ਪੁਰਾਣਾ ਨਾਮ ਕੀ ਸੀ?

  1. ਨੰਗਲ
  2. ਚਮਕੌਰ
  3. ਖਿਦਰਾਣਾ
  4. ਮਾਛੀਵਾੜਾ

Answer (Detailed Solution Below)

Option 3 : ਖਿਦਰਾਣਾ

Punjabi Literature Question 4 Detailed Solution

ਮੁਕਤਸਰ ਦਾ ਪੁਰਾਣਾ ਨਾਮ ਖਿਦਰਾਣੇ ਸੀ

Punjabi Literature Question 5:

ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਦੋਂ ਹੋਇਆ? 

  1. 1667
  2. 1666
  3. 1661
  4. 1566

Answer (Detailed Solution Below)

Option 2 : 1666

Punjabi Literature Question 5 Detailed Solution

ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 1666 ਈ. ਵਿੱਚ ਪਟਨਾ ਵਿਖੇ ਹੋਇਆ।

Top Punjabi Literature MCQ Objective Questions

ਮੁਗਲਾਂ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਲੜਾਈ ਕਿਸ ਸਥਾਨ ਤੇ ਹੋਈ?

  1. ਮਾਛੀਵਾੜਾ
  2. ਖਿਦਰਾਣਾ
  3. ਭੰਗਾਣੀ
  4. ਚਮਕੌਰ

Answer (Detailed Solution Below)

Option 4 : ਚਮਕੌਰ

Punjabi Literature Question 6 Detailed Solution

Download Solution PDF
ਮੁਗਲਾਂ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਲੜਾਈ ਚਮਕੌਰ ਸਥਾਨ ਤੇ ਹੋਈ ਸੀ।

Comprehension:

ਹੇਠ ਲਿਖੇ ਪੈਰੇ ਨੂੰ ਪੜ੍ਹੋ ਅਤੇ ਬਾਅਦ ਵਿੱਚ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿਊ।

ਗੁਰੂ ਗੋਬਿੰਦ ਸਿੰਘ ਜੀ ਮਨੁੱਖ ਦੀ ਏਕਤਾ ਵਿੱਚ ਵਿਸ਼ਵਾਸ ਰੱਖਦੇ ਸਨ। ਆਪ ਦੀ ਲੜਾਈ ਜ਼ਾਲਿਮ ਤੇ ਜਾਬਰ ਵਿਰੁੱਧ ਸੀ। ਇਹੋ ਹੀ ਕਾਰਨ ਹੈ ਕਿ ਹਰ ਫ਼ਿਰਕੇ ਦੇ ਯੋਧੇ ਆਪ ਦੀ ਸੈਨਾ ਵਿੱਚ ਫ਼ੌਜੀ ਅਫ਼ਸਰ ਦੀ ਪਦਵੀ ਨੂੰ ਗ੍ਰਹਿਣ ਕਰਕੇ ਜ਼ੁਲਮ ਦਾ ਟਾਕਰਾ ਕਰਨ ਲਈ ਫ਼ਖਰ ਮਹਿਸੂਸ ਕਰਦੇ ਸਨ। ਪੀਰ ਬੁੱਧੂ ਸ਼ਾਹ ਦਾ ਆਪ ਜੀ ਦੀ ਸੈਨਾ ਵਿੱਚ ਸ਼ਾਮਲ ਹੋਣਾ ਇੱਕ ਪ੍ਰਮੁੱਖ ਪ੍ਰਮਾਣ ਹੈ। ਬਹੁਤ ਸਾਰੇ ਹਿੰਦੂ ਕਵੀਆਂ ਦੀ ਸਰਪ੍ਰਸਤੀ ਵੀ ਆਪ ਜੀ ਨੇ ਕੀਤੀ। ਆਪ ਜੀ ਦਾ ਸਾਰਾ ਜੀਵਨ ਹੀ ਜੰਗਾਂ-ਯੁੱਧਾਂ ਤੇ ਜਦੋ-ਜਹਿਦ ਵਿੱਚ ਲੰਘਿਆ। ਪਹਾੜੀ ਰਾਜਿਆਂ ਅਤੇ ਮੁਗਲ ਬਾਦਸ਼ਾਹਾਂ ਨਾਲ ਆਪ ਜੀ ਨੇ ਲੋਹਾ ਲਿਆ। ਮੁੱਠੀ ਭਰ ਖਾਲਸਾ ਫ਼ੌਜਾਂ ਵਿੱਚ ਆਪ ਨੇ ਅਜਿਹੀ ਸਪਿਰਟ ਭਰ ਦਿੱਤੀ ਜੋ ਕਿ ਵੈਰੀਆਂ ਦੇ ਲੱਖਾਂ ਦੀ ਗਿਣਤੀ ਦੇ ਦਲਾਂ ਉੱਤੇ ਭਾਰੂ ਸਾਬਤ ਹੋਈ।

ਗੁਰੂ ਗੋਬਿੰਦ ਸਿੰਘ ਜੀ ਦੀ ਲੜਾਈ ਕਿਸ ਦੇ ਵਿਰੁੱਧ ਸੀ?

  1. ਜ਼ਾਲਮ ਤੇ ਜਾਬਰ ਵਿਰੁੱਧ
  2. ਪਹਾੜੀ ਰਾਜਿਆਂ ਵਿਰੁੱਧ
  3. ਪਠਾਣਾਂ ਵਿਰੁੱਧ
  4. ਤਤਕਾਲੀਨ ਹਕੂਮਤ ਵਿਰੁੱਧ

Answer (Detailed Solution Below)

Option 1 : ਜ਼ਾਲਮ ਤੇ ਜਾਬਰ ਵਿਰੁੱਧ

Punjabi Literature Question 7 Detailed Solution

Download Solution PDF
ਗੁਰੂ ਗੋਬਿੰਦ ਸਿੰਘ ਜੀ ਦੀ ਲੜਾਈ ਜ਼ਾਲਮ ਤੇ ਜਾਬਰ ਵਿਰੁੱਧ ਦੇ ਵਿਰੁੱਧ ਸੀ। 

Comprehension:

ਹੇਠ ਲਿਖੇ ਪੈਰੇ ਨੂੰ ਪੜ੍ਹੋ ਅਤੇ ਬਾਅਦ ਵਿੱਚ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿਊ।

ਗੁਰੂ ਗੋਬਿੰਦ ਸਿੰਘ ਜੀ ਮਨੁੱਖ ਦੀ ਏਕਤਾ ਵਿੱਚ ਵਿਸ਼ਵਾਸ ਰੱਖਦੇ ਸਨ। ਆਪ ਦੀ ਲੜਾਈ ਜ਼ਾਲਿਮ ਤੇ ਜਾਬਰ ਵਿਰੁੱਧ ਸੀ। ਇਹੋ ਹੀ ਕਾਰਨ ਹੈ ਕਿ ਹਰ ਫ਼ਿਰਕੇ ਦੇ ਯੋਧੇ ਆਪ ਦੀ ਸੈਨਾ ਵਿੱਚ ਫ਼ੌਜੀ ਅਫ਼ਸਰ ਦੀ ਪਦਵੀ ਨੂੰ ਗ੍ਰਹਿਣ ਕਰਕੇ ਜ਼ੁਲਮ ਦਾ ਟਾਕਰਾ ਕਰਨ ਲਈ ਫ਼ਖਰ ਮਹਿਸੂਸ ਕਰਦੇ ਸਨ। ਪੀਰ ਬੁੱਧੂ ਸ਼ਾਹ ਦਾ ਆਪ ਜੀ ਦੀ ਸੈਨਾ ਵਿੱਚ ਸ਼ਾਮਲ ਹੋਣਾ ਇੱਕ ਪ੍ਰਮੁੱਖ ਪ੍ਰਮਾਣ ਹੈ। ਬਹੁਤ ਸਾਰੇ ਹਿੰਦੂ ਕਵੀਆਂ ਦੀ ਸਰਪ੍ਰਸਤੀ ਵੀ ਆਪ ਜੀ ਨੇ ਕੀਤੀ। ਆਪ ਜੀ ਦਾ ਸਾਰਾ ਜੀਵਨ ਹੀ ਜੰਗਾਂ-ਯੁੱਧਾਂ ਤੇ ਜਦੋ-ਜਹਿਦ ਵਿੱਚ ਲੰਘਿਆ। ਪਹਾੜੀ ਰਾਜਿਆਂ ਅਤੇ ਮੁਗਲ ਬਾਦਸ਼ਾਹਾਂ ਨਾਲ ਆਪ ਜੀ ਨੇ ਲੋਹਾ ਲਿਆ। ਮੁੱਠੀ ਭਰ ਖਾਲਸਾ ਫ਼ੌਜਾਂ ਵਿੱਚ ਆਪ ਨੇ ਅਜਿਹੀ ਸਪਿਰਟ ਭਰ ਦਿੱਤੀ ਜੋ ਕਿ ਵੈਰੀਆਂ ਦੇ ਲੱਖਾਂ ਦੀ ਗਿਣਤੀ ਦੇ ਦਲਾਂ ਉੱਤੇ ਭਾਰੂ ਸਾਬਤ ਹੋਈ।

ਗੁਰੂ ਜੀ ਨੇ ਕਿਨ੍ਹਾਂ ਨਾਲ ਲੋਹਾ ਲਿਆ?

  1. ਪਹਾੜੀ ਰਾਜਿਆਂ ਤੇ ਮੁਗਲ ਬਾਦਸ਼ਾਹਾਂ ਨਾਲ
  2. ਕਵੀਆਂ ਨਾਲ
  3. ਹਿੰਦੂਆਂ ਨਾਲ
  4. ਪਠਾਣਾਂ ਨਾਲ

Answer (Detailed Solution Below)

Option 1 : ਪਹਾੜੀ ਰਾਜਿਆਂ ਤੇ ਮੁਗਲ ਬਾਦਸ਼ਾਹਾਂ ਨਾਲ

Punjabi Literature Question 8 Detailed Solution

Download Solution PDF
ਗੁਰੂ ਗੋਬਿੰਦ ਸਿੰਘ ਜੀ ਨੇ ਪਹਾੜੀ ਰਾਜਿਆਂ ਤੇ ਮੁਗਲ ਬਾਦਸ਼ਾਹਾਂ ਨਾਲ ਲੋਹਾ ਲਿਆ। 

Comprehension:

ਹੇਠ ਲਿਖੇ ਪੈਰੇ ਨੂੰ ਪੜ੍ਹੋ ਅਤੇ ਬਾਅਦ ਵਿੱਚ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿਊ।

ਗੁਰੂ ਗੋਬਿੰਦ ਸਿੰਘ ਜੀ ਮਨੁੱਖ ਦੀ ਏਕਤਾ ਵਿੱਚ ਵਿਸ਼ਵਾਸ ਰੱਖਦੇ ਸਨ। ਆਪ ਦੀ ਲੜਾਈ ਜ਼ਾਲਿਮ ਤੇ ਜਾਬਰ ਵਿਰੁੱਧ ਸੀ। ਇਹੋ ਹੀ ਕਾਰਨ ਹੈ ਕਿ ਹਰ ਫ਼ਿਰਕੇ ਦੇ ਯੋਧੇ ਆਪ ਦੀ ਸੈਨਾ ਵਿੱਚ ਫ਼ੌਜੀ ਅਫ਼ਸਰ ਦੀ ਪਦਵੀ ਨੂੰ ਗ੍ਰਹਿਣ ਕਰਕੇ ਜ਼ੁਲਮ ਦਾ ਟਾਕਰਾ ਕਰਨ ਲਈ ਫ਼ਖਰ ਮਹਿਸੂਸ ਕਰਦੇ ਸਨ। ਪੀਰ ਬੁੱਧੂ ਸ਼ਾਹ ਦਾ ਆਪ ਜੀ ਦੀ ਸੈਨਾ ਵਿੱਚ ਸ਼ਾਮਲ ਹੋਣਾ ਇੱਕ ਪ੍ਰਮੁੱਖ ਪ੍ਰਮਾਣ ਹੈ। ਬਹੁਤ ਸਾਰੇ ਹਿੰਦੂ ਕਵੀਆਂ ਦੀ ਸਰਪ੍ਰਸਤੀ ਵੀ ਆਪ ਜੀ ਨੇ ਕੀਤੀ। ਆਪ ਜੀ ਦਾ ਸਾਰਾ ਜੀਵਨ ਹੀ ਜੰਗਾਂ-ਯੁੱਧਾਂ ਤੇ ਜਦੋ-ਜਹਿਦ ਵਿੱਚ ਲੰਘਿਆ। ਪਹਾੜੀ ਰਾਜਿਆਂ ਅਤੇ ਮੁਗਲ ਬਾਦਸ਼ਾਹਾਂ ਨਾਲ ਆਪ ਜੀ ਨੇ ਲੋਹਾ ਲਿਆ। ਮੁੱਠੀ ਭਰ ਖਾਲਸਾ ਫ਼ੌਜਾਂ ਵਿੱਚ ਆਪ ਨੇ ਅਜਿਹੀ ਸਪਿਰਟ ਭਰ ਦਿੱਤੀ ਜੋ ਕਿ ਵੈਰੀਆਂ ਦੇ ਲੱਖਾਂ ਦੀ ਗਿਣਤੀ ਦੇ ਦਲਾਂ ਉੱਤੇ ਭਾਰੂ ਸਾਬਤ ਹੋਈ।

ਗੁਰੂ ਜੀ ਕਿਸ ਵਿੱਚ ਵਿਸ਼ਵਾਸ ਰੱਖਦੇ ਸਨ? 

  1. ਮਨੁੱਖ ਮਾਤਰ ਦੀ ਏਕਤਾ ਵਿੱਚ
  2. ਮਨੁੱਖ ਮਾਤਰ ਦੇ ਫ਼ਰਜ਼ਾਂ ਵਿੱਚ
  3. ਮਨੁੱਖ ਮਾਤਰ ਦੀ ਤਾਕਤ ਵਿੱਚ
  4. ਮਨੁੱਖ ਮਾਤਰ ਦੇ ਹੱਕਾਂ ਵਿੱਚ

Answer (Detailed Solution Below)

Option 1 : ਮਨੁੱਖ ਮਾਤਰ ਦੀ ਏਕਤਾ ਵਿੱਚ

Punjabi Literature Question 9 Detailed Solution

Download Solution PDF
ਗੁਰੂ ਗੋਬਿੰਦ ਸਿੰਘ ਜੀ ਮਨੁੱਖ ਦੀ ਏਕਤਾ ਵਿੱਚ ਵਿਸ਼ਵਾਸ ਰੱਖਦੇ ਸਨ। 

Comprehension:

ਪੈਰ੍ਹੇ ਨੂੰ ਪੜ੍ਹ ਕੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿਉ। 

ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 1666 ਈ. ਵਿੱਚ ਪਟਨਾ ਵਿਖੇ ਹੋਇਆ। ਆਪ ਦੇ ਪਿਤਾ ਦਾ ਨਾਮ ਗੁਰੂ ਤੇਗ ਬਹਾਦਰ ਜੀ ਅਤੇਮਾਤਾ ਦਾ ਨਾਮ ਮਾਤਾ ਗੁਜਰੀ ਜੀ ਸੀ। ਬਚਪਨ ਵਿੱਚ ਹੀ ਆਪ ਹੋਣਹਾਰ ਬਾਲਕ ਸਨ। ਆਪ ਆਪਣੇ ਸਾਥੀ ਬਾਲਕਾਂ ਦੀਆਂ ਫੌਜਾਂ ਬਣਾ ਕੇ ਇੱਕ-ਦੂਜੇ ਦੇ ਵਿਰੁੱਧ ਨਕਲੀ ਲੜਾਈਆਂ ਕਰਦੇ ਸਨ। ਕੋਈ ਨਹੀਂ ਸੀ ਜਾਣਦਾ ਕਿ ਇਹ ਹੋਣਹਾਰ ਬਾਲਕ ਸਮੇਂ ਦੀ ਸਰਕਾਰ ਨਾਲ ਟੱਕਰ ਲਵੇਗਾ ਅਤੇ ਜ਼ੁਲਮ ਦਾ ਨਾਸ ਕਰੇਗਾ। ਚਮਕੌਰ ਦੇ ਸਥਾਨ ਤੇ ਆਪ ਦਾ ਮੁਗਲਾਂ ਨਾਲ ਘਮਸਾਣ ਦਾ ਯੁੱਧ ਹੋਇਆ। ਇਸ ਲੜਾਈ ਵਿੱਚ ਆਪ ਦੇ ਦੋ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਸ਼ਹੀਦ ਹੋ ਗਏ। ਦੋ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਦੇ ਨਵਾਬ ਵਜ਼ੀਰਖਾ ਨ ਨੇ ਨੀਹਾਂ ਵਿੱਚ ਚਿਣਵਾ ਦਿੱਤਾ। ਆਪ ਦਾ ਸਾਰਾ ਪਰਿਵਾਰ ਖੇਰੂੰ-ਖੇਰੂੰ ਹੋ ਗਿਆ। ਆਪ ਨੇ ਫਿਰ ਵੀ ਹੌਸਲਾ ਨਾ ਹਾਰਿਆ। ਆਪ ਨੇ ਜੀਵਨ ਦੀ ਆਖਰੀ ਲੜਾਈ ਖਿਦਰਾਣੇ ਵਿੱਚ ਲੜੀ। ਜਿਸ ਵਿੱਚ 40 ਸਿੰਘ ਸ਼ਹੀਦ ਹੋਏ ਅਤੇ ਆਪ ਨੇ ਇਨ੍ਹਾਂ ਨੂੰ 40 ਮੁਕਤਿਆਂ ਦਾ ਨਾਮ ਦਿੱਤਾ। ਖਿਦਰਾਣੇ ਦਾ ਨਾਮ ਬਦਲ ਕੇ ਮੁਕਤਸਰ ਪੈ ਗਿਆ ਜੋ ਅੱਜ-ਕੱਲ੍ਹ ਪੰਜਾਬ ਦਾ ਜ਼ਿਲ੍ਹਾ ਹੈ। ਫਿਰ ਆਪ ਨੇ ਤਲਵੰਡੀ ਸਾਬੋ ਰਹਿ ਕੇ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਕੀਤਾ। ਆਪ ਨੇ ਔਰੰਗਜ਼ੇਬ ਨੂੰ ਜ਼ਫਰਨਾਮਾ ਦੇ ਰੂਪ ਵਿੱਚ ਇੱਕ ਪੱਤਰ ਲਿਖਿਆ। ਅੰਤ ਆਪ ਨਾਂਦੇੜ ਵੱਲ ਚਲੇ ਗਏ ਜਿੱਥੇ ਇੱਕ ਪਠਾਣ ਵੱਲੋਂ ਆਪ ਦੇ ਢਿੱਡ ਵਿੱਚ ਛੁਰਾ ਮਾਰ ਕੇ ਆਪ ਨੂੰ ਜ਼ਖਮੀ ਕਰ ਦਿੱਤਾ ਅਤੇ ਆਪ 1708 ਈ. ਵਿੱਚ ਜੋਤੀ-ਜੋਤ ਸਮਾ ਗਏ। 

ਮੁਕਤਸਰ ਦਾ ਪੁਰਾਣਾ ਨਾਮ ਕੀ ਸੀ?

  1. ਨੰਗਲ
  2. ਚਮਕੌਰ
  3. ਖਿਦਰਾਣਾ
  4. ਮਾਛੀਵਾੜਾ

Answer (Detailed Solution Below)

Option 3 : ਖਿਦਰਾਣਾ

Punjabi Literature Question 10 Detailed Solution

Download Solution PDF
ਮੁਕਤਸਰ ਦਾ ਪੁਰਾਣਾ ਨਾਮ ਖਿਦਰਾਣੇ ਸੀ

Comprehension:

ਪੈਰ੍ਹੇ ਨੂੰ ਪੜ੍ਹ ਕੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿਉ। 

ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 1666 ਈ. ਵਿੱਚ ਪਟਨਾ ਵਿਖੇ ਹੋਇਆ। ਆਪ ਦੇ ਪਿਤਾ ਦਾ ਨਾਮ ਗੁਰੂ ਤੇਗ ਬਹਾਦਰ ਜੀ ਅਤੇਮਾਤਾ ਦਾ ਨਾਮ ਮਾਤਾ ਗੁਜਰੀ ਜੀ ਸੀ। ਬਚਪਨ ਵਿੱਚ ਹੀ ਆਪ ਹੋਣਹਾਰ ਬਾਲਕ ਸਨ। ਆਪ ਆਪਣੇ ਸਾਥੀ ਬਾਲਕਾਂ ਦੀਆਂ ਫੌਜਾਂ ਬਣਾ ਕੇ ਇੱਕ-ਦੂਜੇ ਦੇ ਵਿਰੁੱਧ ਨਕਲੀ ਲੜਾਈਆਂ ਕਰਦੇ ਸਨ। ਕੋਈ ਨਹੀਂ ਸੀ ਜਾਣਦਾ ਕਿ ਇਹ ਹੋਣਹਾਰ ਬਾਲਕ ਸਮੇਂ ਦੀ ਸਰਕਾਰ ਨਾਲ ਟੱਕਰ ਲਵੇਗਾ ਅਤੇ ਜ਼ੁਲਮ ਦਾ ਨਾਸ ਕਰੇਗਾ। ਚਮਕੌਰ ਦੇ ਸਥਾਨ ਤੇ ਆਪ ਦਾ ਮੁਗਲਾਂ ਨਾਲ ਘਮਸਾਣ ਦਾ ਯੁੱਧ ਹੋਇਆ। ਇਸ ਲੜਾਈ ਵਿੱਚ ਆਪ ਦੇ ਦੋ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਸ਼ਹੀਦ ਹੋ ਗਏ। ਦੋ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਦੇ ਨਵਾਬ ਵਜ਼ੀਰਖਾ ਨ ਨੇ ਨੀਹਾਂ ਵਿੱਚ ਚਿਣਵਾ ਦਿੱਤਾ। ਆਪ ਦਾ ਸਾਰਾ ਪਰਿਵਾਰ ਖੇਰੂੰ-ਖੇਰੂੰ ਹੋ ਗਿਆ। ਆਪ ਨੇ ਫਿਰ ਵੀ ਹੌਸਲਾ ਨਾ ਹਾਰਿਆ। ਆਪ ਨੇ ਜੀਵਨ ਦੀ ਆਖਰੀ ਲੜਾਈ ਖਿਦਰਾਣੇ ਵਿੱਚ ਲੜੀ। ਜਿਸ ਵਿੱਚ 40 ਸਿੰਘ ਸ਼ਹੀਦ ਹੋਏ ਅਤੇ ਆਪ ਨੇ ਇਨ੍ਹਾਂ ਨੂੰ 40 ਮੁਕਤਿਆਂ ਦਾ ਨਾਮ ਦਿੱਤਾ। ਖਿਦਰਾਣੇ ਦਾ ਨਾਮ ਬਦਲ ਕੇ ਮੁਕਤਸਰ ਪੈ ਗਿਆ ਜੋ ਅੱਜ-ਕੱਲ੍ਹ ਪੰਜਾਬ ਦਾ ਜ਼ਿਲ੍ਹਾ ਹੈ। ਫਿਰ ਆਪ ਨੇ ਤਲਵੰਡੀ ਸਾਬੋ ਰਹਿ ਕੇ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਕੀਤਾ। ਆਪ ਨੇ ਔਰੰਗਜ਼ੇਬ ਨੂੰ ਜ਼ਫਰਨਾਮਾ ਦੇ ਰੂਪ ਵਿੱਚ ਇੱਕ ਪੱਤਰ ਲਿਖਿਆ। ਅੰਤ ਆਪ ਨਾਂਦੇੜ ਵੱਲ ਚਲੇ ਗਏ ਜਿੱਥੇ ਇੱਕ ਪਠਾਣ ਵੱਲੋਂ ਆਪ ਦੇ ਢਿੱਡ ਵਿੱਚ ਛੁਰਾ ਮਾਰ ਕੇ ਆਪ ਨੂੰ ਜ਼ਖਮੀ ਕਰ ਦਿੱਤਾ ਅਤੇ ਆਪ 1708 ਈ. ਵਿੱਚ ਜੋਤੀ-ਜੋਤ ਸਮਾ ਗਏ। 

ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਦੋਂ ਹੋਇਆ? 

  1. 1667
  2. 1666
  3. 1661
  4. 1566

Answer (Detailed Solution Below)

Option 2 : 1666

Punjabi Literature Question 11 Detailed Solution

Download Solution PDF
ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 1666 ਈ. ਵਿੱਚ ਪਟਨਾ ਵਿਖੇ ਹੋਇਆ।

Punjabi Literature Question 12:

The famous poem ‘Khooni Vaisakhi’ was written by:

  1. Surjit Patar
  2. Gulzar
  3. Nanak Singh
  4. None of the above

Answer (Detailed Solution Below)

Option 3 : Nanak Singh

Punjabi Literature Question 12 Detailed Solution

The correct answer is Nanak Singh.

Key PointsThe poem ‘Khooni Vaisakhi’:

  • It was written by acclaimed Punjabi writer Nanak Singh on the Jallianwala Bagh massacre.
  • Which was banned by the British after its publication in 1920.
  • The poem was a scathing critique of the British Raj. 
  • Singh was present at Jallianwala Bagh on April 13, 1919.
  • He was 22 years old at the time. 
  • As the British troops opened fire on the unarmed gathering protesting against the Rowlatt Act.
  • After going through the traumatic experience.
  • He proceeded to write “Khooni Vaisakhi”.
  • A long poem that narrates the political events in the run-up to the massacre.

Additional InformationNanak Singh:

  • He was born to a poor Punjabi Hindu family in the Jhelum district of Pakistan as 'Hans Raj'. 
  • He later changed his name to Nanak Singh after adopting Sikhism.
  • Singh started to write devotional songs, encouraging Sikhs to join the Gurdwara Reform Movement. 
  • In 1918, he published his first book Satguru Mehma.

Gulzar:

  • Sampooran Singh Kalra, known professionally as Gulzar.
  • He is an Indian Urdu poet, lyricist, author, screenwriter, and film director known for his works in Hindi cinema. 
  • He is regarded as one of greatest Urdu poets of this era. 

Surjit Patar:

  • He hails from village Pattar Kalan in Jalandhar district from where he got his surname.
  • He graduated from Randhir College, Kapurthala and then went on to get a Master's degree from Punjabi University, Patiala.
  • Among his works of poetry are "Hawa ਵਿਚ Likhe Harf" (Words written in the Air), Birkh Arz Kare (Thus Spake the Tree).

Punjabi Literature Question 13:

Zafar-nama means:

  1. Epistle of Courage
  2. Epistle of Happiness
  3. Epistle of Victory
  4. Epistle of Hope

Answer (Detailed Solution Below)

Option 3 : Epistle of Victory

Punjabi Literature Question 13 Detailed Solution

The correct answer is Epistle of Victory.

 Key Points

The Zafarnāma:

  • It means Epistle of Victory.
  • It was a spiritual victory letter sent by Guru Gobind Singh in 1705 to the Mughal Emperor of India, Aurangzeb, after the Battle of Chamkaur.
  • The letter is written in Persian and verse.
  • The version currently in circulation found in the Dasam Granth.
  • The compilation of Guru Gobind Singh’s poetry, is in Gurmukhi script and Persian verse.
  • Guru Gobind Singh sent 5 Singhs including Daya Singh, Dharam Singh and Sambhal Singh with the help of Naib Subedar Haji Sardar Shah.
  • To deliver the Zafarnama to Emperor Aurangzeb in Ahmednagar on 5 January 1707, the last day of Ramadaan that year.

Punjabi Literature Question 14:

"Nange Pairaan da safar" is a :

  1. Poem
  2. Story 
  3. Autobiography
  4. None of the above

Answer (Detailed Solution Below)

Option 3 : Autobiography

Punjabi Literature Question 14 Detailed Solution

The correct answer is Autobiography.

Key PointsDalip Kaur Tiwana:

  • She  was one of the foremost novelists and short-story writers of contemporary Punjabi literature.
  • Autobiography: Nange Pairaan da safar
  • She won awards, both regional and national, and was a widely translated author.
  • She retired as Professor of Punjabi, and Dean, from Punjabi University, Patiala.
  • She is widely credited as a tour-de-force in the creation of the contemporary literature in the Punjabi language.
  • Dalip Kaur Tiwana was born on 4 May 1935 in the village of Rabbon in the Ludhiana district of Punjab.
  • She had a distinguished academic career.
  • She earned first class honors in the pursuit of her M.A., and then received a PhD degree from the Panjab University, Chandigarh.
  • In 1963, she joined the Punjabi University, Patiala as a Lecturer and then went on to become Professor.
  • 2015, she renounced her Padma Shri award (the highest honor for an Indian writer bestowed by the country) against increasing 'intolerance' in the country.
  • She received this award in 2004 for her contribution to literature and education.

Punjabi Literature Question 15:

Comprehension:

ਜੰਗਲ ਹੌਲੀ-ਹੌਲੀ ਵਿਰਲਾ ਹੋਣਾ ਸ਼ੁਰੂ ਹੋ ਗਿਆ। ਪਹਾੜੀ ਦੇ ਇਕ ਮੋੜ ਤੇ ਖਲੋ ਕੇ ਮੈਂ ਸਾਹਮਣੇ ਫੈਲਿਆ ਦ੍ਰਿਸ਼ ਵੇਖਿਆ। ਮਟਨ-ਪਹਿਲਗਾਮ ਰੋਡ ਤੇ ਆਲੇ-ਦੁਆਲੇ ਦੇ ਖੇਤ, ਪਿੰਡ, ਜੰਗਲ, ਦਰਿਆ, ਮੀਲਾਂ ਤੱਕ ਦਿਖਾਈ ਦਿੰਦੇ ਹਨ। ਫੋਟੋਗ੍ਰਾਫਰਾਂ ਲਈ ਇਨਾਮੀ ਮੌਕਾ ਬਣਿਆ ਹੋਇਆ ਸੀ। ਕਾਹਲੀ ਨੇ ਮੇਰੇ ਪੈਰ੍ਹਾਂ ਨੂੰ ਉੱਥੇ ਅਟਕਣ ਨਾ ਦਿੱਤਾ।ਮੇਰੇ ਅੰਦਾਜ਼ੇ ਮੁਤਾਬਿਕ ਮੈਂ ਦੋ ਮੀਲ ਪ੍ਰਤੀ ਘੰਟੇ ਦੀ ਔਸਤ ਪੂਰੀ ਨਹੀਂ ਰੱਖ ਰਿਹਾ ਸੀ। ਜੰਗਲ ਵਿਚ ਸੈਲਾਨੀਆਂ ਨੂੰ ਰਾਹ ਭੁੱਲਣ ਤੋਂ ਬਚਾਉਣ ਵਾਸਤੇ ਮਹਿਕਮਾ ਜੰਗਲਾਤ ਵਾਲਿਆ ਨੇ ਪਗਡੰਡੀ ਦੇ ਕੰਡੇ ਤੇ ਥੌੜ੍ਹੇ, ਥੌੜ੍ਹੇ ਫਾਸਲੇ ਤੇ ਦਰੱਖਤਾਂ ਦੇ ਮੁੱਢਾ ਉੱਤੇ ਲਾਲ ਤੇ ਨੀਲੇ ਨਿਸ਼ਾਨ ਲਗਾਏ ਹੋਏ ਹਨ।ਜਦ ਮੈਂ ਮੋੜ ਤੋਂ ਲਿੱਦੜ ਵਾਦੀ ਦਾ ਨਜ਼ਾਰਾ ਵੇਖ ਕੇ ਅੱਗੇ ਗਿਆ ਤਾਂ ਥੋੜ੍ਹੀ ਦੂਰ ਬਾਅਦ ਮੈਨੂੰ ਨਿਸ਼ਾਨ ਵੇਖਣ ਦਾ ਖ਼ਿਆਲ ਆਇਆ।ਨਿਸ਼ਾਨ ਗੁੰਮ ਸਨ।ਇਸ ਆਸ ਵਿਚ ਕਿ ਸ਼ਾਇਦ ਅੱਗੇ ਜਾ ਕੇ ਦੁਬਾਰਾ ਸ਼ੁਰੂ ਹੋ ਜਾਣਗੇ, ਮੈਂ ਇਕ ਦੋ ਫਰਲਾਂਗ ਹੋਰ ਤੁਰੀ ਗਿਆ ਪਰ ਨਿਸ਼ਾਨ ਨਾ ਆਏ। ਵਾਪਸ ਹੋਇਆ ਅੱਧੇ ਪੌਣੇ ਮੀਲ ਦਾ ਚੱਕਰ ਪੈਂਦਾ ਸੀ ਤੇ ਅੱਗੇ ਗਿਆ ਪਤਾ ਨਹੀਂ ਸੀ ਰਸਤਾ ਕਿੱਥੇ ਜਾ ਨਿਕਲੇ। ਇਸ ਪਰੇਸ਼ਾਨੀ ਵਿਚ ਇਕ ਪਹਾੜੀਆ ਸਾਹਮਣਿਉਂ ਆਉਂਦਾ ਦਿੱਸਿਆ। ਉਸ ਨੇ ਦੱਸਿਆ ਕਿ ਮੈਂ ਆਪਣੇ ਰਸਤੇ ਤੋਂ ਖੁੰਝ ਗਿਆ ਸਾਂ। ਪਰ ਨਵਾਂ ਰਸਤਾ ਵੀ ਇਕ ਟਿੱਬੇ ਦੇ ਉੱਤੇ ਦੀ ਹੋ ਕੇ ਮੁੜ ਉਸ ਵਿਚ ਜਾ ਰਲਦਾ ਸੀ।ਪਹਾੜੀ ਦੇ ਮੋੜ ਤੋਂ ਵਾਦੀ ਦੀ ਝਾਕੀ ਮਾਨਣ ਵਾਲਿਆ ਨੇ ਇਹ ਨਵਾਂ ਰਸਤਾ ਬਣਾ ਲਿਆ ਹੋਇਆ ਸੀ। 

ਉਪਰੋਕਤ ਪੈਰ੍ਹੇ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ

ਲੇਖਕ ਨੂੰ ਰਸਤੇ ਵਿਚ ਕੀ ਪਰੇਸ਼ਾਨੀ ਹੋਈ-

  1. ਲੋਕ ਨਹੀਂ ਮਿਲੇ
  2. ਉਹ ਇੱਕਲਾ ਸੀ
  3. ਨਿਸ਼ਾਨ ਗਲਤ ਸਨ
  4. ਰਾਹ ਭੁੱਲ ਜਾਣ ਦੀ

Answer (Detailed Solution Below)

Option 4 : ਰਾਹ ਭੁੱਲ ਜਾਣ ਦੀ

Punjabi Literature Question 15 Detailed Solution

ਜਦ ਮੈਂ ਮੋੜ ਤੋਂ ਲਿੱਦੜ ਵਾਦੀ ਦਾ ਨਜ਼ਾਰਾ ਵੇਖ ਕੇ ਅੱਗੇ ਗਿਆ ਤਾਂ ਥੋੜ੍ਹੀ ਦੂਰ ਬਾਅਦ ਮੈਨੂੰ ਨਿਸ਼ਾਨ ਵੇਖਣ ਦਾ ਖ਼ਿਆਲ ਆਇਆ।ਨਿਸ਼ਾਨ ਗੁੰਮ ਸਨ।ਇਸ ਆਸ ਵਿਚ ਕਿ ਸ਼ਾਇਦ ਅੱਗੇ ਜਾ ਕੇ ਦੁਬਾਰਾ ਸ਼ੁਰੂ ਹੋ ਜਾਣਗੇ, ਮੈਂ ਇਕ ਦੋ ਫਰਲਾਂਗ ਹੋਰ ਤੁਰੀ ਗਿਆ ਪਰ ਨਿਸ਼ਾਨ ਨਾ ਆਏ।ਲੇਖਕ ਰਾਹ ਭੁੱਲ ਗਿਆ ਸੀ ਉਸ ਦੇ ਇੱਧਰ-ਉਧਰ ਨਜ਼ਰ ਘੁੰਮਾਈ ਪਰ ਉਸ ਨੂੰ ਕਿਤੇ ਕੋਈ ਪੱਥਰ ਨਜ਼ਰ ਨਹੀਂ ਆਇਆ।

Get Free Access Now
Hot Links: teen patti star apk teen patti refer earn teen patti all app teen patti